Best Inspirational Motivational Life Quotes in Punjabi

Punjabi Quotes on Life. Here! is Punjabi Quotes With Images. These Punjabi Quotes Based on People’s Life. And About Life. Heart Touching Punjabi Whats app Status On Life. These Punjabi Quotes is in Images & Text Also. Two Lines Status Text For Life Quotes.

Life Quotes in Punjabi



 

 

 

 

 

 

 

 

 

 

 

 

 

 

 

 

  Punjabi  Quotes 

ਹਰ ਨਵੀਂ ਚੀਜ਼ ਚੰਗੀ ਹੁੰਦੀ ਹੈ, ਪਰ ਦੋਸਤ ਪੁਰਾਣੇ ਹੀ ਚੰਗੇ ਹੁੰਦੇ ਨੇਂ Har Nawi Cheez Changi Hundi Hai, Par Dost Purane Hi Change Hunde Ne

ਅੈ ਮੁਸੀਬਤ ਜਰਾ ਸੋਚ ਕੇ ਆ ਮੇਰੇ ਕਰੀਬ, ਕਿਤੇ ਮੇਰੀ ਮਾਂ ਦੀ ਦੁਆ ਤੇਰੇ ਲਈ ਮੁਸੀਬਤ ਨਾ ਬਣ ਜਾਵੇ Aae Musibat Zra Soch Ke Aa Mere Kareeb, Kite Meri Maa Di Dua Tere Layi Musibat Na Ban Jawe

ਗੁੰਮ ਤਾਂ ਆਪਾਂ ਖੁਦ ਹਾਂ ਤੇ ਲੱਭਦੇ ਖੁਦਾ ਨੂੰ ਹਾਂ Gum Tan Apa Khud Han Te Labh De Khuda Nu Han

 

ਹੰਕਾਰ ਦਿਖਾ ਕੇ ਕੋਈ ਰਿਸ਼ਤਾ ਤੋੜਨ ਨਾਲੋਂ ਚੰਗਾ ਹੈ ਕਿ ਮੁਆਫੀ ਮੰਗ ਕੇ ਉਹ ਰਿਸ਼ਤਾ ਨਿਭਾਇਆ ਜਾਵੇ Ego Dikha Ke Koi Rishta Todan Nalo Changa Hai Ki Sorry Mang Ke Oh Rishta Nibhaya Jawe

 

ਅਸੀਂ ਤਾਂ ਪਾਗਲ ਆਂ, ਸ਼ੌਂਕ-ਏ-ਸ਼ਾਇਰੀ ਦੇ ਨਾਮ ਤੇ ਹੀ ਦਿਲ ਦੀ ਗੱਲ ਕਹਿ ਜਾਨੇ ਆਂ, ਕਈ ਲੋਕ ਤਾਂ ਗੀਤਾ ਤੇ ਹੱਥ ਰੱਖ ਕੇ ਵੀ ਸੱਚ ਨਹੀਂ ਬੋਲਦੇ Asin Tan Pagal Aaa, Shaunk-E-Shayari De Naam Te Hi Dil Di Gal Keh Jaane Aa, Kayi Lok Tan Geeta Te Hath Rakh Ke Bhi Sach Nahi Bolde 

 

ਸ਼ਾਮ ਨੂੰ ਥੱਕ ਟੁੱਟ ਕੇ ਝੌਪੜੇ ‘ਚ ਸੌਂ ਜ਼ਾਂਦਾ ਹੈ ਉਹ ਮਜ਼ਦੂਰ, ਜੋ ਸ਼ਹਿਰ ‘ਚ ਉੱਚੀਆਂ ਇਮਾਰਤਾਂ ਬਣਾਉਂਦਾ ਹੈ Sham Nu Thak Tutt Ke Jhopde Ch So Janda Hai Oh Mazdoor, Jo Shehar Diyan Uchian Imartan Banaunda Hai

 

ਅਮੀਰ ਦੀ ਕੁੜੀ ਪਾਰਲਰ ਵਿੱਚ ਜਿੰਨਾਂ ਦੇ ਆਉਂਦੀ ਹੈ,  ਓਨੇ ‘ਚ ਗਰੀਬ ਦੀ ਕੁੜੀ ਆਪਣੇ ਸਹੁਰੇ ਚਲੀ ਜ਼ਾਂਦੀ ਆ Ameer Di Kudi Parlour Vich Jina De Aundi Hai, One Ch Gareeb Di Kudi Apne Sohre Chali Jandi Aa

 

ਕੱਲ ਇੱਕ ਇਨਸਾਨ ਰੋਟੀ ਮੰਗ ਕੇ ਲੈ ਗਿਆ ਤੇ ਕਰੋੜਾਂ ਦੀਆਂ ਦੁਆਵਾਂ ਦੇ ਗਿਆ, ਪਤਾ ਹੀ ਨੀਂ ਚੱਲਿਆ ਕਿ ਗਰੀਬ ਉਹ ਸੀ ਜਾਂ ਮੈਂ Kal Ik Insaan Roti Mang Ke Lai Gaya Te Crore’an Diyan Duawan De Gaya, Pta Hi Ni Chaleya Ki Gareeb Oh C Ya Main

 

ਦੀਦਾਰ ਦੀ ਤਲਬ ਹੋਵੇ ਤਾਂ ਨਜ਼ਰਾਂ ਟਿਕਾ ਕੇ ਰੱਖੀਂ, ਕਿਉਂਕਿ “ਨਕਾਬ” ਹੋਵੇ ਜਾਂ “ਨਸੀਬ” ਸਰਕਦਾ ਜਰੂਰ ਆ Deedar Di Talab Howe Tan Nazran Tika Ke Rakhin, Kyu Ki “Naqab” Howe Ya “Naseeb” Sarakda Zarur Hai

 

ਗੱਠੜੀ ਬੰਨ ਕੇ ਬੈਠਾ ਹੈ ਅਨਾੜੀ, ਨਾਲ ਜੋ ਲੈ ਕੇ ਜਾਣਾ ਸੀ, ਉਹ ਕਮਾਇਆ ਹੀ ਨਹੀਂ Gathri Ban Ke Baitha Hai Anadi, Naal Jo Lai Ke Jana C, Oh Kamaya Hi Nahi

 

ਮੈਂ ਉਹ ਕਿਸਮਤ ਦਾ ਸਭ ਤੋਂ ਚਹੇਤਾ ਖਿਡੌਣਾ ਹਾਂ, ਜੋ ਮੈਨੂੰ ਰੋਜ਼ ਜੋੜਦੀ ਆ ਫੇਰ ਤੋਂ ਤੋੜਨ ਲਈ Main Os Kismat Da Sab To Favourite Toy Han, Jo Mainu Roz Jod Di Hai Fer To Todan Layi 

 

ਜਿਸ ਜਖਮ ਚੋਂ ਖੂਨ ਨਹੀਂ ਨਿਕਲਦਾ, ਤਾਂ ਸਮਝ ਲਿਉ ਕਿ ਉਹ ਜਖਮ ਕਿਸੇ ਆਪਣੇ ਨੇ ਹੀ ਦਿੱਤਾ ਹੈ Jis Jism Cho Blood Nahi Nikal Da, Tan Samjh Lao Ki Oh Jakham Kise Apne Ne Hi Dita Hai

 

ਬਚਪਨ ਵੀ ਕਮਾਲ ਦਾ ਸੀ, ਖੇਡਦੇ ਖੇਡਦੇ ਚਾਹੇ ਛੱਤ ਤੇ ਸੌਂਈਏ ਜਾਂ ਜ਼ਮੀਨ ਤੇ ਪਰ ਅੱਖ ਹਮੇਸ਼ਾ ਬਿਸਤਰੇ ‘ਚ ਹੀ ਖੁੱਲਦੀ ਸੀ Childhood Bhi Kamaal Da C, Khed De Khed De Chahe Chatt Te Soyiye Ya Zameen Te Par Akh Hamesha Bistre Ch Hi Khuldi C

Leave a Reply

Your email address will not be published. Required fields are marked *